ਬੀਤੀ ਰਾਤ ਬਟਾਲਾ ਦੇ ਬਾਈਪਾਸ ਨੇੜੇ ਗੁੱਜਰ ਭਾਈਚਾਰੇ ਵੱਲੋਂ ਆਪਸੀ ਰੰਜਿਸ਼ ਵਿੱਚ ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਦੌਰਾਨ 2 ਗੋਲੀਆਂ ਪਿੰਡ ਮੜੀਵਾਲਾ ਦੇ ਵਾਸੀ ਫਰੀਦ ਨੂੰ ਲੱਗੀਆਂ ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ।